ਇੱਕ ਸ਼ਖਸ ਆਪਣੀ ਪਤਨੀ ਦਾ ਇਲਾਜ਼ ਕਰਾਉਣ ਰਾਜਿੰਦਰਾ ਹਸਪਤਾਲ ਆਇਆ ਸੀ, ਪਰ ਪੈਸਿਆਂ ਦੀ ਘਾਟ ਕਾਰਨ ਉਹ ਬਹੁੱਤ ਪ੍ਰੇਸ਼ਾਨ ਸੀ। ਇਸ ਸੰਬੰਧੀ ਜਦੋਂ ਮੁੱਖ ਮੰਤਰੀ ਨੂੰ ਪਤਾ ਲੱਗਾ ਤਾਂ ਉਹਨਾਂ ਡਾਕਟਰਾਂ ਨੂੰ ਹਿਦਾਇਤ ਕੀਤੀ ਕਿ ਇਹਨਾਂ ਦੇ ਇਲਾਜ ਦਾ ਸਾਰਾ ਖ਼ਰਚ ਪੰਜਾਬ ਸਰਕਾਰ ਚੁੱਕੇਗੀ।